ਦੀਵਾਲੀ ਦਾ ਇੰਤਜ਼ਾਰ ਹਰ ਕਿਸੀ ਨੂੰ ਹੁੰਦਾ ਹੈ। ਇਸ ਦੀ ਤਿਆਰੀਆਂ ਲੋਕ ਮਹੀਨਾ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਨ। ਇਸ ਦਿਨ ਘਰ 'ਚ ਕਈ ਤਰ੍ਹਾਂ ਦੀਆਂ ਮਿਠਾਈਆਂ ਅਤੇ ਖਾਣੇ ਦੀ ਕਈ ਚੀਜ਼ਾਂ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਚੀਜ਼ਾਂ ਦੇ ਬਾਰੇ ਸੋਚਦੇ ਹੀ ਮੂੰਹ 'ਚ ਪਾਣੀ ਆ ਜਾਂਦਾ ਹੈ। ਦੀਵਾਲੀ ਦੇ ਦਿਨ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿਣ 'ਚ ਮੁਸ਼ਕਿਲ ਆਉਂਦੀ ਹੈ। ਕਈ ਲੋਕਾਂ ਨੂੰ ਟੈਂਸ਼ਨ ਹੁੰਦੀ ਹੈ ਕਿ ਜ਼ਿਆਦਾ ਖਾਣਾ ਖਾਣ ਨਾਲ ਕੀਤੇ ਉਨ੍ਹਾਂ ਦਾ ਵਜ਼ਨ ਜ਼ਿਆਤਾ ਨਾ ਹੋ ਜਾਵੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਦੀਵਾਲੀ ਦੇ ਇਸ ਸੀਜ਼ਨ 'ਚ ਤੁਹਾਡਾ ਵਜ਼ਨ ਨਾ ਵਧੇ ਤਾਂ ਤੁਹਾਨੂੰ ਕੁਝ ਸਿਹਤਮੰਦ ਟਿੱਪਸ ਦਵਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਹਾਡਾ ਵਜ਼ਨ ਨਹੀਂ ਵਧੇਗਾ। ਆਓ ਜਾਣਦੇ ਹਾਂ ਇਹ ਸਿਹਤਮੰਦ ਟਿੱਪਸ।
1. ਸਭ ਤੋਂ ਪਹਿਲਾਂ ਤਿਉਹਾਰ 'ਤੇ ਘੱਟ ਕੈਲੋਰੀ ਲੈਣਾ ਸ਼ੁਰੂ ਕਰੋ ਤਾਂ ਜੋ ਦੀਵਾਲੀ 'ਤੇ ਤੁਹਾਨੂੰ ਥੌੜਾ ਜ਼ਿਆਦਾ ਖਾਣਾ ਖਾ ਸਕੋ। ਇਸ ਨਾਲ ਤੁਹਾਡਾ ਵਜ਼ਨ ਨਹੀਂ ਵਧੇਗਾ।
2. ਜੇਕਰ ਲੋਕ ਸਵਾਦ ਨਾਲ ਭਰਪੂਰ ਖਾਣਾ ਜ਼ਿਆਦਾ ਖਾ ਲੈਂਦੇ ਹਨ ਤਾਂ ਤੁਹਾਨੂੰ ਆਪਣਾ ਵਜ਼ਨ ਕੰਟਰੋਲ ਕਰਨ ਲਈ ਜ਼ਿਆਦਾ ਖਾਣਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
3. ਕੁਝ ਲੋਕ ਬਹੁਤ ਜ਼ਿਆਦਾ ਖਾਣਾ ਖਾ ਲੈਂਦੇ ਹਨ। ਅਜਿਹਾ ਕਰਨ ਤੋਂ ਪਰਹੇਜ਼ ਕਰੋ। ਦਿਨ 'ਚ 4-5 ਵਾਰ ਥੌੜਾ-ਥੌੜਾ ਖਾਓ।
4. ਦਿਨ 'ਚ ਬਹੁਤ ਜ਼ਿਆਦਾ ਪਾਣੀ ਪੀਓ। ਇਸ ਨਾਲ ਭੁੱਖ ਘੱਟ ਲੱਗਦੀ ਹੈ। ਮਿਠਾਈਆਂ ਤੋਂ ਇਲਾਵਾ ਫਲ ਅਤੇ ਸਬਜ਼ੀਆਂ ਖਾਓ।
5. ਦੀਵਾਲੀ ਦੇ ਦਿਨ ਆਫਿਸ 'ਚ ਵੀ ਮਿਠਾਈਆਂ ਮਿਲਦੀਆਂ ਹਨ। ਇਸ ਲਈ ਜ਼ਿਆਦਾ ਮਿਠਾਈਆਂ ਦੀ ਵਰਤੋਂ ਨਾ ਕਰੋ।
ਨਮਕ ਵਾਲਾ ਪਾਣੀ ਪੀਣ ਨਾਲ ਮਿਲਣਗੇ ਬਹੁਤ ਸਾਰੇ ਫਾਇਦੇ
NEXT STORY